ਤੁਰਨੇ ਦਾ ਵੱਲ ਦਿੱਤਾ ਜ਼ਿੰਦਗੀ ਦੇ ਉੱਖੜ ਰਾਹਾਂ ਵਿਚ,
ਚੰਗੀ ਜ਼ਿੰਦਗੀ ਦਾ ਬੂਟਾ ਲਾਇਆ ਲੈ ਕੇ ਆਪਣੀਆ ਪਨਾਹਾਂ ਵਿਚ,
ਗੁੱਸੇ ਗਿੱਲੇ ਪਿਆਰ ਫਿਟਕਾਰ ਸਭ ਕੁਝ ਬੜਾ ਯਾਦ ਆਉਂਂਦਾ ਆ,
ਰੱਬ ਨਾਲੋਂ ਉਚਾ ਦਰਜਾ ਗੁਰੂ ਦਾ ਮੇਰੀਆਂ ਨਿਗਾਹਾਂ ਵਿਚ,
ਤੁਰਨੇ ਦਾ ਵੱਲ ਦਿੱਤਾ ਜ਼ਿੰਦਗੀ ਦੇ ਉੱਖੜ ਰਾਹਾਂ ਵਿਚ…..

Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965