ਸਮੁੱਚੀ ਸਿੱਖ ਕੌਮ ਨੂੰ ਕੌਮ ਦਾ ਮਾਣ ਵਧਾਉਣ ਅਤੇ ਗੁਰੂਆਂ ਦੀ ਦਿੱਤੀ ਹੋਈ ਸਿਖਿਆ ਦਾ ਇਨ੍ਹਾਂ ਸੋਹਣਾ ਪ੍ਰਚਾਰ ਕਰਨ ਲਈ ਦਿਲੋਂ ਸ਼ੁਭਕਾਮਨਾਵਾਂ। ਜਿਵੇਂ ਅਸੀਂ ਜਰਮਨੀ ਵਿੱਚ ਝੰਡੇ ਗੱਡੇ ਨੇ ਬੱਸ ਏਦਾਂ ਹੀ ਸਭ ਜਗ੍ਹਾ ਗੱਡ ਦਿਓ, ਗੁਰੂ ਦਾ ਸੀਨਾ ਚੌੜਾ ਹੋ ਜਾਊ ਮਾਣ ਨਾਲ। ਤੇ ਉਨ੍ਹਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿੰਨ੍ਹਾਂ ਨੇ ਤਨ-ਮਨ ਨਾਲ ਇਹ ਸੇਵਾ ਨਿਭਾਈ। ਖੁਸ਼ੀ ਇਸ ਗੱਲ ਦੀ ਸਭ ਤੋਂ ਜਿਆਦਾ ਹੈ ਕਿ ਅਸੀਂ ਆਪਣੇ ਬਲਬੂਤੇ ਤੇ ਇਹ ਸਭ ਕੁਝ ਕੀਤਾ। ਹੁਣ ਤੇ ਇਹ ਵੀ ਨੀ ਕਿਹਾ ਜਾ ਸਕਦਾ ਕਿ ਗੁਰੂ ਮਹਾਰਾਜ ਮੱਤ ਬਖਸ਼ਣ ਕਿਉਂਕ ਮੱਤ ਤਾਂ ਪਹਿਲਾਂ ਹੀ ਬਹੁਤ ਜਿਆਦਾ ਹੈ ਐਨੀ ਕਿ ਡੁੱਲਣ ਲੱਗ ਗਈ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965