Close

Login

Close

Register

Close

Lost Password

ਚਾਚੀ ਦੇ ਨਾਂ ਇਕ ਹੋਰ ਚਿੱਠੀ | Bhagat Singh Letters

ਭਗਤ ਸਿੰਘ ਨੇ ਕਰੀਬ 14 ਸਾਲ ਦੀ ਉਮਰ ਵਿੱਚ ਇਹ ਚਿੱਠੀ ਆਪਣੀ ਛੋਟੀ ਚਾਚੀ (ਚਾਚਾ ਸਵਰਣ ਸਿੰਘ ਦੀ ਵਿਧਵਾ ਹੁਕਮ ਕੌਰ) ਨੂੰ ਲਿਖਿਆ ਸੀ। ਗੁਰਮੁੱਖੀ ਲਿਪੀ ਵਿੱਚ ਲਿਖੀ ਇਹ ਚਿੱਠੀ ਚੱਕ ਨੰ. 105, ਜ਼ਿਲ੍ਹਾ ਲਾਇਲਪੁਰ ਦੇ ਪਤੇ ਉੱਤੇ ਭੇਜਿਆ ਗਿਆ ਸੀ। ਪਤਾ ਉਰਦੂ ਵਿੱਚ ਲਿਖਿਆ ਸੀ ਪਰ ਜ਼ਿਲ੍ਹਾ ਲਾਇਲਪੁਰ ਅੰਗਰੇਜ਼ੀ ਵਿੱਚ ਲਿਖਿਆ ਸੀ।


ਲਾਹੌਰ 24 ਅਕਤੂਬਰ, 1921

ਮੇਰੀ ਪਿਆਰੀ ਚਾਚੀ ਜੀ,
ਸਤਿ ਸ੍ਰੀ ਅਕਾਲ
ਮੈਂ ਜਲਸਾ ਵੇਖਣ ਲਈ ਲਾਇਲਪੁਰ ਗਿਆ ਸੀ। ਮੈਂ ਪਿੰਡ ਆਉਣਾ ਸੀ ਪਰ ਬਾਪੂ ਜੀ ਨੇ ਮਨਾ ਕਰ ਦਿੱਤਾ, ਇਸ ਲਈ ਮੈਂ ਪਿੰਡ ਨਹੀਂ ਆਇਆ। ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣਾ, ਚਾਚਾ ਜੀ (ਸਵਰਣ ਸਿੰਘ) ਦਾ ਚਿਤਰ ਬਣ ਗਿਆ ਹੈ, ਮੈਂ ਨਾਲ ਲੈ ਕੇ ਆਉਣਾ ਸੀ ਪਰ ਜਦੋਂ ਮੈਂ ਆਇਆ ਸੀ ਉਦੋਂ ਉਹ ਪੂਰਾ ਨਹੀਂ ਹੋਇਆ ਸੀ ਇਸ ਲਈ ਮੈਨੂੰ ਮਾਫ ਕਰ ਦੇਣਾ। ਜਵਾਬ ਜਲਦੀ ਦੇ ਦਿਓ। ਵੱਡੀ ਚਾਚੀ ਜੀ ਨੂੰ ਮੱਥਾ ਟੇਕਣਾ, ਮਾਤਾ ਜੀ ਨੂੰ ਮੱਥਾ ਟੇਕਣਾ। ਕੁਲਬੀਰ ਅਤੇ ਕੁਲਤਾਰ ਸਿੰਘ ਨੂੰ ਸਤਿ ਸ੍ਰੀ ਅਕਾਲ।

ਤੁਹਾਡਾ ਪੁੱਤਰ
ਭਗਤ ਸਿੰਘ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks