Close

Login

Close

Register

Close

Lost Password

ਰੰਗਲਾ ਪੰਜਾਬ | Punjab Alcohol Consumption

● ਪੰਜਾਬ ਇਕ ਸਾਲ ਵਿੱਚ 7500 ਕਰੋੜ ਦੀ ਸ਼ਰਾਬ ਪੀ ਜਾਂਦਾ ਹੈ।
● ਪੰਜਾਬ ਇਕ ਸਾਲ ਵਿੱਚ 6500 ਕਰੋੜ ਦੀ ਹੈਰੋਇਨ ਪੀ ਜਾਂਦਾ ਹੈ।
● ਪੰਜਾਬ ਵਿੱਚ ਹਰ ਰੋਜ 23,90000 ਲਿਟਰ ਸ਼ਰਾਬ ਬਨਾਈ ਜਾਂਦੀ ਹੈ।
● ਪੰਜਾਬ ਪਿਛਲੇ 10 ਸਾਲਾਂ ਵਿੱਚ 35,558 ਕਰੋੜ ਰੁਪਏ ਦੀ ਸ਼ਰਾਬ ਪੀ ਚੁੱਕਾ ਹੈ।
● 2006-07 ਵਿੱਚ ਪੰਜਾਬ ਸਰਕਾਰ ਨੇ 1363 ਕਰੋੜ ਰੁਪਏ ਸ਼ਰਾਬ ਦੀ ਵਿਕਰੀ ਤੋਂ ਕਮਾਏ ਸਨ ਜੋ 2015-16 ਵਿੱਚ ਵੱਧ ਕੇ 3057 ਕਰੋੜ ਹੋ ਗਏ।
● ਪੰਜਾਬ ਹਰ ਸਾਲ 32-33 ਕਰੋੜ ਬੋਤਲਾਂ ਸ਼ਰਾਬ ਦੀਆਂ ਪੀ ਜਾਂਦਾ ਹੈ, ਪੰਜਾਬ ਦੀ ਔਸਤ ਜਨਸੰਖਿਆ 3 ਕਰੋੜ ਦੇ ਕਰੀਬ ਹੈ, ਬਾਕੀ ਅੰਦਾਜ਼ਾ ਖੁਦ ਲਗਾਇਆ ਜਾ ਸਕਦਾ।

ਜਾਣਕਾਰੀ ਸਰੋਤ RTI 2016

ਇਹ ਸਿਰਫ ਇਕ ਝਲਕ ਹੈ, ਬਾਕੀ ਹੋਰ ਮੱਲਾਂ ਜੋ ਅਸੀਂ ਮਾਰੀਆਂ ਉਨ੍ਹਾਂ ਬਾਰੇ ਵੀ ਜਲਦੀ ਚਾਨਣਾ ਪਾਊਂਗਾ। ਸ਼ਰਾਬ ਇਕ status symbol ਬਣ ਗਿਆ ਹੈ, ਕਿਸੇ ਵੀ ਪ੍ਰੋਗਰਾਮ ਨੂੰ ਤਦ ਤਕ ਸੰਪੂਰਨ ਨਹੀਂ ਮੰਨਿਆ ਜਾਂਦਾ ਜਦ ਤੱਕ ਪੈੱਗ ਨਹੀਂ ਬਣਦੇ। ਖੁਸ਼ੀ ਦੇ ਮੌਕੇ ਇਸ ਲਈ ਪੀਤੀ ਜਾਂਦੀ ਕਿਉਂਕ ਖੁਸ਼ੀ ਬਹੁਤ ਜਿਆਦਾ ਹੈ ਬਿਨ੍ਹਾਂ ਪੈੱਗ ਖੁਸ਼ੀ ਜ਼ਾਹਰ ਨਹੀਂ ਕੀਤੀ ਜਾਂਦੀ, ਦੁੱਖ ਦੇ ਸਮੇਂ ਇਸ ਲਈ ਪੀਣੀ ਪੈਂਦੀ ਕਿਉਂਕ ਦੁੱਖ ਨੂੰ ਜਰਨਾ ਸੌਖਾ ਹੋ ਜਾਂਦਾ, ਨੌਜਵਾਨ ਇਸ ਲਈ ਪੀਂਦੇ ਨੇ ਕਿਉਂਕਿ ਇਸਤੋਂ ਬਿਨ੍ਹਾਂ fun-shun ਨਹੀਂ ਹੁੰਦਾ। ਮੁਕਦੀ ਗੱਲ ਇਹ ਹੈ ਕਿ ਸ਼ਰਾਬ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਹੈ, ਫਿਰ ਵੀ ਅਸੀਂ ਸ਼ਰਾਬੀ ਥੋੜਾ ਹਾਂ, ਇਹ ਤੇ ਬਸ ਓਦਾਂ ਈ ਕਦੇ ਕਤਾਈਂ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks